Punjabi funny questions video in public places🤣 🤣 kala sapp @KalaSapp7 public funny reaction video

Поделиться
HTML-код
  • Опубликовано: 3 окт 2024
  • #funnyquestions #kalasapp #funny #producerdxx #publicreaction #comedy #punjabifunnyvideos

Комментарии • 195

  • @gurpreetmaan123
    @gurpreetmaan123 3 месяца назад +21

    ਅੱਜ ਪਹਿਲੀ ਵਾਰ ਪਬਲਿਕ ਸਵਾਲ ਜਵਾਬ ਸੁਣੇ ਪੰਜਾਬੀ ਵਿੱਚ. ਨਹੀਂ ਤਾਂ ਹਿੰਦੀ ਵਾਲੇ ਹੀ ਆਉਂਦੇ ਸਨ. ਧੰਨਵਾਦ ਵੀਰ ਲੱਗੇ ਰਹੋ ਮੁੰਨਾ ਭਾਈ 👌👌👍

    • @KalaSapp7
      @KalaSapp7  3 месяца назад +3

      🥰🥰🙏

    • @JagdevSinghGill-h4t
      @JagdevSinghGill-h4t 2 месяца назад

      @@KalaSapp7 ਵੀਰ ਕਈ ਦਿਨ ਪਹਿਲਾਂ ਇਹ ਤੁਹਾਡੀ ਕਲਿੱਪ ਮੈਂ ਵੇਖੀ ਸੀ । ਇਹ ਇੱਕ Quize clip ਐ, ਜੋ ਆਮ ਪਬਲਿਕ ਤੇ ਮੇਰੇ ਵਰਗੇ ਦਿਮਾਗੋਂ ਘੱਟ ਵਿਅਕਤੀਆਂ ਲਈ ਵਰਦਾਨ ਹੈ। ਮੇਰਾ ਦੁਵਾਰਾ ਤੁਹਾਡੇ ਨਾਲ ਸਾਂਝ ਪਾਉਣ ਦਾ ਮਕਸਦ ਸਿਰਫ ਇਹੋ ਹੈ ਕਿ, ਪਲੀਜ ਇਹਨੂੰ ਜਾਰੀ ਰੱਖੋ। ਜੋ ਇਹਦੇ ਵਿੱਚ ਹਿੱਸਾ ਲਵੇਗਾ, ਉਹ ਲਾਈਕ, ਕੁਮੈਨੰਟਸ ਵੀ ਕਰੇਗਾ। ਸ਼ੇਅਰ ਕਰਨ ਤੋਂ ਸਾਡੇ ਲੋਕੀਂ ਹੱਥ ਪਿੱਛੇ ਖਿੱਚ ਲੈਂਦੇ ਨੇ। ਖੈਰ ਬਹੁਤ ਸੋਹਣੀਂ ਪ੍ਰੀਕ੍ਰਿਆ, ਵਧੀਆ ਅਤੇ ਵੱਡਾ ਉਪਰਾਲਾ। ਹੌਲੀ ਹੌਲੀ ਇਸੇ ਉਪਰਾਲੇ ਨੇਂ ਇੱਕ ਵੱਡਾ ਪਲੇਟਫਾਰਮ ਬਣ ਜਾਣੈਂ। ਜਾਰੀ ਰੱਖੋ, ਲੱਗੇ ਰਹੋ, ਵਰਗੇ ਨਾਰ੍ਹੇ ਹਰ ਵਕਤ ਆਪਣੇਂ ਨਾਲ ਰੱਖਿਆ ਕਰੋ, ਬਿੱਲਕੁੱਲ,ਸਟੀਕ ਦਰਵਾਜ਼ੇ ਤੁਹਾਨੂੰ smooth ਰਸਤੇ ਦੇਂਣਗੇ ਤੇ ਰਸਤੇ ਤੁਹਾਡੀ ਮੰਜ਼ਿਲ। ਦੇਖੋ, ਮਿਹਨਤ ਤੇ ਸਖ਼ਤ ਮਿਹਨਤ ਕਰ ਕੰਮ ਭਾਲਦੈ। ਲੋਕੀਂ ਜੁੜਣਗੇ, ਜਿੰਨੇਂ ਜੁੜਣਗੇ, ਤੁਸੀਂ ਵਧੋਂਗੇ ਤੁਹਾਡੀ ਪਛਾਂਣ ਜ਼ਿਆਦਾ ਲੋਕਾਂ, ਆਪਣਿਓਂ ਬਾਹਰ ਤੱਕ ਖਿੱਲਰੇਗੀ, ਤੁਹਾਡਾ ਕੰਮ, ਤੇ ਕੰਮ ਨੂੰ ਚਮਕਾਉਣ ਵਾਲਾ ਪਲੇਟਫਾਰਮ ਮਿਲੇਗਾ। ਓਹ ਤੋਂ ਬਾਅਦ ਤਰੱਕੀ, ਕਾਮਯਾਬੀ, ਜੀਹਦੇ ਲਈ ਅਸੀਂ ਜੰਮਣ ਵਾਲ਼ਿਆਂ ਨੂੰ ਵੀ ਓਪਰੇ ਬਣਾ ਬਹਿੰਨੇਂ ਆਂ। ਮੈਂ ਜੇ ਕੁਮੈਨੰਟਸ ਵਗੈਰਾ ਲਿਖਦਾਂ ਤਾਂ ਮੱਲੋਮੱਲੀ, ਜੋ ਦਿਲ ਚ ਹੁੰਦੈ ਓਹਨੂੰ, ਸੰਬੰਧਿਤ ਤੇ ਲੋਕਾਈ ਸਾਹਮਣੇਂ ਲਿਆਉਣ ਦੀ ਕੋਸ਼ਿਸ਼ ਕਰਦਾਂ। ਸੋ ਵੀਰ, ਮੁਆਫ਼ੀ ਚਾਹੁੰਨਾਂ ਬਹੁਤ ਕੋਸ਼ਿਸ਼ ਕੀਤੀ ਸੀ, ਨਹੀਂ ਰਿਹਾ, ਥੋੜ੍ਹਾ ਜ਼ਿਆਦਾ ਲਿਖਿਆ ਗਿਆ, ਪਰ ਤੁਹਾਡੇ ਲਈ Positive ਲਿਖਣ ਦੀ ਕੋਸ਼ਿਸ਼ ਕੀਤੀ ਆ। Thanks . ਹਮੇਸ਼ਾਂ ਯਾਦ ਰੱਖਣਾਂ ਚੜ੍ਹਦੇ ਸੂਰਜ ਨੂੰ ਈ ਸਿਰ ਝੁਕਦੈ, ਛਿਪਾ ਨੂੰ ਕੋਈ ਨੀਂ ਪੁਛਦਾ। 👉 🌞 ਜਾਰੀ ਰੱਖੋ ✍️ ਤੇ ਨਜਰ ਰੱਖੋ ਆਪਣੀਂ ਮੰਜ਼ਿਲ ਤੇ।‌ ਲੋਕਾਂ ਦੀ ਕਤਾ ਈ ਪ੍ਰਵਾਹ ਨਾਂ ਕਰੋ, ਇਹ ਤੁਹਾਨੂੰ ਕੁਝ ਵੀ ਨਹੀਂ ਕਰਨ ਦੇਂਣਗੇ, ਪੈਰ ਈ ਨੀਂ ਲੱਤਾਂ ਖਿਚਣਗੇ ਬਿੱਲਕੁੱਲ ਵੀ ਧਿਆਂਨ ਨਾਂ ਦਿਓ, ਲਗੇਰਹੋ ਦਾ ਨਾਰ੍ਹਾ ਹਮੇਸ਼ਾਂ ਈ ਤੇ ਜ਼ਰੂਰ ਯਾਦ ਰੱਖਣਾਂ। ਹਰ ਉਚਾਈ ਪੈਰ ਚੁੰਮੇਗੀ ਤੇ ਥੱਲੜਲੇ ਲੱਤਾਂ ਖਿੱਚਣ ਆਲੇ ਪੈਂਰਾਂ ਚ ਲਿਟਣਗੇ। ਲੱਗੇ ਰਹੋ, ਸੁਚੱਜਾ ਤੇ ਸੋਹਣਾਂ ਲਿਖਕੇ ਵਾਇਰਲ ਹੁੰਦੇ ਰਹੋ । ਵੱਧਦੇ ਰਹੋ ਨਾਮਣਾਂ ਖਟਦੇ ਰਹੋ, ਤੇ ਵੰਡਦੇ ਰਹੋ । ਧੰਨਵਾਦ ਜੀ ❗

  • @SukhwinderKaurBhatti-p6y
    @SukhwinderKaurBhatti-p6y 3 месяца назад +68

    ਸੁਫਨਾ ਦੇਖ ਸਕਦੇ ਆ ਪਰ ਫੋਟੋ ਨਹੀਂ ਖਿੱਚ ਸਕਦੇ।

  • @manindersingh3080
    @manindersingh3080 3 месяца назад +7

    Great with out Galli nice concept

  • @ManpreetKaur-ci1tm
    @ManpreetKaur-ci1tm 2 месяца назад +4

    ਸੁਫ਼ਨਾ
    ਸਿਗਰਟ

  • @baljitsingh6957
    @baljitsingh6957 3 месяца назад +3

    ਬਹੁਤ ਵਧੀਆ ਉਪਰਾਲਾ ਹੈ ਜੀ

    • @KalaSapp7
      @KalaSapp7  3 месяца назад

      Dhanvaad g 🥰🙏

  • @KauraRauli-jk4ss
    @KauraRauli-jk4ss 3 месяца назад +6

    Tjarba kam aunda sigt wala apna tajarba das gea😅😅

    • @KalaSapp7
      @KalaSapp7  2 месяца назад

      😂😂😂😂

  • @JagdevSinghGill-h4t
    @JagdevSinghGill-h4t 2 месяца назад +6

    ਜਵਾਬ 1. ਸੁਪਨਾਂ
    ਜਵਾਬ 2. ਜੁਬਾਨ (ਜੀਭ)

  • @TaraSingh-gs2qz
    @TaraSingh-gs2qz 3 месяца назад +7

    ਬਾਈ ਜੀ ਸੁਫਨਾ ਆ ਜਾਂਦਾ ਸੁਫਨਾ ਦੀ ਫੋਟੋ ਨਹੀਂ ਖਿੱਚ ਸਕਦੇ ਮੇਰਾ ਨਾਮ ਤਾਰਾ ਸਿੰਘ ਪਿੰਡ ਭੈਣੀ ਕਲਾ

    • @KalaSapp7
      @KalaSapp7  3 месяца назад +1

      Haanji bilkul sahi aaa

  • @SINGHAMAND33P
    @SINGHAMAND33P Месяц назад +1

    ਸੁਪਨੇ, ਸਿਗਰਟ,ਇਕ ਪਤਾ ਸੀ ਇਕ ਨਲਕ ਮਾਰੀ

    • @KalaSapp7
      @KalaSapp7  Месяц назад

      🥰🥰🥰🥰🥰

  • @gurbakhsingh9665
    @gurbakhsingh9665 2 месяца назад +2

    Sounds shine

  • @Pindrii
    @Pindrii 2 месяца назад +1

    Good content veer g.

  • @deepkaurjhajj
    @deepkaurjhajj Месяц назад +1

    1 Phone Mobile 2 supan

  • @shivanisharma5562
    @shivanisharma5562 3 месяца назад +9

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @parveensehgal7955
      @parveensehgal7955 2 месяца назад +2

      Waheguru ji Sab Dekhda

    • @prabjit7425
      @prabjit7425 2 месяца назад +1

      It's very sad .

    • @JagdevSinghGill-h4t
      @JagdevSinghGill-h4t 2 месяца назад

      @@shivanisharma5562 ਸਮਝ ਨੀਂ ਆਉਂਦੀ ਆਹ ਲੋਕਾਂ ਦੀ, ਬੰਦਾ ਰਿਸ਼ਵਤ ਲੈਕੇ ਕੰਮ ਨੀਂ ਕਰ ਵਾਹਿਗੁਰੂ ਜੀ ਕੀ ਕਰਨਗੇ ਐਥੇ।। ਯਾਰ ਵਹਿਗੁਰੂ ਜੀ ਸਾਰੀ ਸੰਸਾਰ ਸੰਗਤ ਯਾਦ ਕਰਦੀ ਆ, ਜਾਪ ਕਰਦੀ ਆ, ਬੱਚੇ ਤੋਂ ਲੈਕੇ ਬੁੱਢੇ, ਪਾਪੀ, ਜ਼ੁਲਮੀ, ਦਾਨੀਂ, ਇੱਥੋਂ ਤੱਕ ਕਿ ਮਰੀਜ਼ ਤੱਕ ਸੇਵਾ ਕਰਦੇਆ। ਹਰ ਨਿੱਕੀਆਂ ਨਿੱਕੀਆਂ ਗੱਲਾਂ ਵਾਸਤੇ ਵਾਹਿਗੁਰੂ ਜੀ ਵਿੱਚ ਨਾ ਲਿਆਇਆ ਕਰੋ ਜੋ ਦੁਖੀ ਹੁੰਦਾ ਜੀਹਦੇ ਨਾਲ ਬੀਤਦੀ ਐ, ਓਹਨੂੰ ਪਤਾ ਹੁੰਦਾ। ਵਾਹਿਗੁਰੂ ਤਾਂ ਦੁਖੀ, ਪੀੜਤ ਦੇ ਮੂੰਹੋਂ ਖੁਦ -ਬ-ਖੁਦ ਈ ਨਿੱਕਲਣ ਲੱਗ ਜਾਂਦੈ। ਹੁਣ ਤੁਹਾਨੂੰ ਤਾਂ ਲੋੜ ਕਿਸੇ ਐਸੇ ਸੱਜਣ ਦੀ ਐ ਜਿਹੜਾ ਬਾਂਹ ਫੜ ਰਸਤਾ ਦਿਖਾਵੇ ਕੋਈ ਮੱਦਦ ਕਰੇ। ਜੇ ਕੋਈ ਚੱਜਦਾ ਨਹੀਂ ਲਿਖਣਾਂ ਪੜਨ੍ਹਾਂ ਆਂਉਂਦਾ ਤਾਂ ਕੋਈ ਗਲ ਚ ਰੱਸਾ ਤਾਂ ਨੀਂ ਪਾਇਆ ਕਿ ਗੱਲ਼ ਗੱਲ ਤੇ ਊਟ-ਪਟਾਂਗ ਈ ਲਿਖਣਾਂ।
      ਖੈਰ, ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ?
      ਦੋਸ਼ੀ ਦਾ ਨਾਂਮ, ਮੋਬ.ਨੰ. ਐਡਰੈੱਸ ਜੇ ਤੁਹਾਡੇ ਕੋਲ ਹੋਵੇ ਤਾਂ ? ਜਿਹੜੇ ਨੰਬਰ ਤੋਂ ਤੁਹਾਡੇ ਨਾਲ ਗੱਲ ਕੀਤੀ, ਪੈਸੇ ਮੰਗੇ ਓਹ ਨੰਬਰ ਵਾਇਰਲ ਕਰਨਾਂ ਜਾਂ reply ਕਰਨਾਂ।
      ਦੋਸ਼ੀ ਕੀ ਕੰਮ ਕਰਦਾ, ਤੁਹਾਡੇ ਨਾਲ ਕਿਵੇਂ ਪਛਾਂਣ ਹੋਈ
      ਕਿੰਨੇਂ ਪੈਸੇ, ਕਾਹਦੇ ਵਾਸਤੇ ਦਿੱਤੇ ?
      ਇਹ ਜ਼ਰੂਰ reply ਕਰਨਾਂ ਵੀਰ।

  • @lifestruth9066
    @lifestruth9066 3 месяца назад +3

    Cigrate wale bai ne ta apne experience da poora fayda chukya 😂😂😂😂😂

    • @KalaSapp7
      @KalaSapp7  3 месяца назад

      🤣🤣🤣🤣

  • @VikkiJi-xt5cj
    @VikkiJi-xt5cj 3 месяца назад +3

    Good bro ❤❤❤❤❤

  • @criminal_ur
    @criminal_ur 2 месяца назад +2

    ❤❤

  • @sukhchahal2123
    @sukhchahal2123 2 месяца назад +1

    Love u aa kale khichi rakh kmm ajj mileaa tera chanal subscribe krta ♥️♥️

    • @KalaSapp7
      @KalaSapp7  2 месяца назад

      Bhut bhut dhanvaad g 🥰🥰

  • @DharampalSingh-m5w
    @DharampalSingh-m5w 2 месяца назад +2

    ਸੁਪਨਾ ਦੇਖ ਸਕਦੇ ਹਾਂ ਪਰ ਫੋਟੋ ਨੀ ਖਿਚ ਨਹੀਂ ਸਕਦੇ

    • @KalaSapp7
      @KalaSapp7  2 месяца назад

      Haanji bilkul sahi aaa

  • @malkitsingh4289
    @malkitsingh4289 Месяц назад +1

    Supna

    • @KalaSapp7
      @KalaSapp7  Месяц назад

      🥰🥰🥰🥰🥰

  • @samardeepsingh6267
    @samardeepsingh6267 Месяц назад +1

    😊

    • @KalaSapp7
      @KalaSapp7  Месяц назад

      🥰🥰🥰🥰🥰

  • @paramjitkaur1910
    @paramjitkaur1910 2 месяца назад +2

    ਸੁਪਨਾ ਵੀਰੇ

    • @KalaSapp7
      @KalaSapp7  2 месяца назад

      Haanji bilkul sahi aaa

  • @ZORAWARSINGHDHILLON-no7hy
    @ZORAWARSINGHDHILLON-no7hy 3 месяца назад +3

    ਬੀੜੀਅਾ ਸਿਗਰਟ ਖਿਚ ਖਿਚ ਹੀ ਸੋਟੀਅਾ ਕਰਦੇ ਨੇ ਭੲੀੲੇ

    • @KalaSapp7
      @KalaSapp7  3 месяца назад

      Haanji bilkul sahi aaa

  • @sukhpreetkaur-n2t
    @sukhpreetkaur-n2t 3 месяца назад +3

    Veere avaj bahut sohni c vr di 🎉🎉🎉🎉

  • @baldevdhaliwal8865
    @baldevdhaliwal8865 2 месяца назад +1

    Very nice

    • @KalaSapp7
      @KalaSapp7  2 месяца назад

      🥰🥰🥰🥰

  • @AvtarSingh-gs1si
    @AvtarSingh-gs1si 2 месяца назад +1

    ਸੁਫਨਾ

  • @simr_bhutal007
    @simr_bhutal007 Месяц назад +1

    Dream 🛌

  • @JD0786g
    @JD0786g 2 месяца назад +1

    ਉਮਰ

    • @KalaSapp7
      @KalaSapp7  2 месяца назад

      Ji bilkul sahi aaa

  • @GabbbarDhindsa
    @GabbbarDhindsa 3 месяца назад +2

    Kala Actor ❤

    • @KalaSapp7
      @KalaSapp7  3 месяца назад

      🥰🥰🥰🥰

  • @sumanpreetkaur8376
    @sumanpreetkaur8376 2 месяца назад +4

    ਪਰਛਾਵਾ

  • @sonyvalu6137
    @sonyvalu6137 2 месяца назад +1

    ਸੁਪਨਾ

    • @KalaSapp7
      @KalaSapp7  2 месяца назад

      🥰🥰🥰🥰

  • @KuldeepSingh-md1ub
    @KuldeepSingh-md1ub 2 месяца назад +1

    ਸੁਪਨਾ

  • @sureshjindal5390
    @sureshjindal5390 2 месяца назад +1

    Supna g

  • @shivanisharma5562
    @shivanisharma5562 3 месяца назад +2

    ਖਰੜ ਵਿਖੇ ਤੁਸੀਂ ਇਸ ਗੂੰਡੇ ਨੂੰ ਦੇਖ਼ ਸਕਦੇ ਹਨ ਪਰ ਫੋਟੋ ਨਹੀਂ ਖਿਚ ਸਕਦੇ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @SinghSingh-qc5yd
    @SinghSingh-qc5yd 3 месяца назад +3

    ਤੇਰਾ ਆਪਣਾ ਮੋਬਾਈਲ ਦੀ ਫੋਟੋ ਨਹੀਂ ਖਿੱਚ ਸਕਦਾ

  • @kirandeep1518
    @kirandeep1518 3 месяца назад +1

    Very nice 👍❤

  • @parmjitkaur5629
    @parmjitkaur5629 2 месяца назад +1

    ਸਿਗਰਟ

  • @AmritpalSingh-t4j
    @AmritpalSingh-t4j 3 месяца назад +5

    ਹਵਾ ਦੀ ਫੋਟੋ ਨਹੀਂ ਖਿੱਚ ਸਕਦੇ

  • @HardeepHarry-lg1jc
    @HardeepHarry-lg1jc 3 месяца назад +2

    ❤❤🎉

  • @HardeepSingh-o2p1d
    @HardeepSingh-o2p1d 2 месяца назад +3

    ਸੁਪਨਾ

  • @sardoolsinghdhillon2587
    @sardoolsinghdhillon2587 2 месяца назад

    ਸੁਪਨਾ

  • @GameOver-eh7um
    @GameOver-eh7um 2 месяца назад +1

    ਬੀੜੀ😂

    • @KalaSapp7
      @KalaSapp7  2 месяца назад

      🥰🥰🥰😂

  • @gurbakhsingh9665
    @gurbakhsingh9665 2 месяца назад +1

    Sun shine

  • @JasPinder-gx3xs
    @JasPinder-gx3xs 3 месяца назад +1

    PAHELASWAL ANS. SUPNNA JO RAAT DEE NEED VICHH DISDA HAI RS DHALIWALL ❤

    • @KalaSapp7
      @KalaSapp7  3 месяца назад

      Haanji bilkul sahi aaa

  • @manindersingh3080
    @manindersingh3080 3 месяца назад +1

    Good bro

  • @vakilsingh9773
    @vakilsingh9773 3 месяца назад +2

    ਸੁਫ਼ਨਾ

    • @KalaSapp7
      @KalaSapp7  3 месяца назад

      Haanji bilkul sahi aaa

  • @simranjeetsingh8326
    @simranjeetsingh8326 2 месяца назад +1

    ਪਰਸ਼ਵਾ

  • @parmjitkaur5629
    @parmjitkaur5629 2 месяца назад +1

    ਨਜ਼ਰ

  • @gurjindersingh780
    @gurjindersingh780 2 месяца назад +1

    Supna

  • @BeantSingh-ms4jm
    @BeantSingh-ms4jm 3 месяца назад +8

    Dream ਸੁਪਨੇ first answer

    • @KalaSapp7
      @KalaSapp7  3 месяца назад

      Haanji

    • @gurpreetkalra5350
      @gurpreetkalra5350 3 месяца назад

      dream oh v t mehsoos kithe jande aa jiwe air hawa dhanwad

  • @HarjinderSingh-mv1mg
    @HarjinderSingh-mv1mg 3 месяца назад +2

    Supna

    • @KalaSapp7
      @KalaSapp7  3 месяца назад

      Haanji bilkul sahi aaa

  • @PreetKaur-qe2je
    @PreetKaur-qe2je 2 месяца назад +1

    Supna dekh sakde aa per photo nhi khich sakde

    • @KalaSapp7
      @KalaSapp7  2 месяца назад

      Haanji bilkul sahi aaa 🥰

  • @sukhpreetkaur-n2t
    @sukhpreetkaur-n2t 3 месяца назад +1

    ਵੱਖੀਪਾੜ ਜ਼ਿੰਦਾਬਾਦ ❤❤

  • @RajanBattra
    @RajanBattra 2 месяца назад +1

    Only supnna

  • @chanchalsingh9938
    @chanchalsingh9938 2 месяца назад +2

    ਗਾਣਾ ਐਵੈ ਟਾਈਮ ਪਾਸ ਕਰਨ

    • @KalaSapp7
      @KalaSapp7  2 месяца назад

      🥰🥰🥰🥰

  • @Pawan_0987
    @Pawan_0987 2 месяца назад +1

    Supna

    • @KalaSapp7
      @KalaSapp7  2 месяца назад

      Bilkul sahi aaa 🥰

  • @sardoolsinghdhillon2587
    @sardoolsinghdhillon2587 2 месяца назад

    ਸੁਨੂਆ

  • @-Unknown-5911
    @-Unknown-5911 3 месяца назад +1

    Chanel name bada different aa😂😂😂😂😂😂

    • @KalaSapp7
      @KalaSapp7  3 месяца назад

      😂😂😂😂

  • @AMANJOT373
    @AMANJOT373 Месяц назад +1

    Apna ph dekh sakde per

    • @KalaSapp7
      @KalaSapp7  Месяц назад

      🥰🥰🥰🥰🥰

  • @bkumar9123
    @bkumar9123 2 месяца назад +1

    Maut

  • @JaswinderDhaliwal-w7r
    @JaswinderDhaliwal-w7r 2 месяца назад +1

    Supna dekh skde aa fotto nhi

  • @HarmandeepSidhu-d7l
    @HarmandeepSidhu-d7l 3 месяца назад +2

    Supne

  • @HarjeetSingh-mb8rc
    @HarjeetSingh-mb8rc 3 месяца назад +1

    Hva

  • @sukhdeepsinghbaniwal524
    @sukhdeepsinghbaniwal524 2 месяца назад +1

    Bharwa Sikh history vare gal krea kar singh Shaheeda. Surmeya vare komi yodheya vare public nal gall (sawal) krea kro

    • @KalaSapp7
      @KalaSapp7  2 месяца назад

      Koi sun ke raazi ni bai eh gallan🥰

  • @billafauji9254
    @billafauji9254 2 месяца назад +1

    ਪਰਛਾਵਾਂ ਦੇਖਿਆ ਜਾ ਸਕਦਾ ਫੋਟੋ ਨਹੀਂ ਖਿੱਚ ਸਕਦੇ

    • @KalaSapp7
      @KalaSapp7  2 месяца назад

      Kyun ni khich sakde bilkul khich sakde aa

  • @simranjeetsingh8326
    @simranjeetsingh8326 2 месяца назад +1

    ਪਰਛਾਂਵਾਂ

  • @AffectionateDachshund-iz8uf
    @AffectionateDachshund-iz8uf 2 месяца назад +1

    SupnA dekh sakde par fhoto nai

  • @paramjitkaur1910
    @paramjitkaur1910 2 месяца назад +1

    ਸੁਪਨਾ

  • @LovepreetSingh-go2hf
    @LovepreetSingh-go2hf 2 месяца назад +1

    ਸੁਪਨਾ

  • @rajwinderkaur5118
    @rajwinderkaur5118 3 месяца назад +1

    Dream

    • @KalaSapp7
      @KalaSapp7  3 месяца назад

      Haanji bilkul sahi aaa

  • @gurtarsingh9525
    @gurtarsingh9525 2 месяца назад

    ਸੁਪਨੇ

  • @VikasanotVikasanot
    @VikasanotVikasanot 3 месяца назад +2

    Cigaret

    • @KalaSapp7
      @KalaSapp7  3 месяца назад

      Haanji bilkul sahi aaa

  • @AmanAman-z3j
    @AmanAman-z3j 3 месяца назад +2

    Bai g answer ta de diya kro

    • @KalaSapp7
      @KalaSapp7  3 месяца назад

      Bai fer tusi apna dimag ni laayuna

    • @AmanAman-z3j
      @AmanAman-z3j 3 месяца назад

      Bai g asi jo schya ptaa lag janda sahi k galat a end te das Diya kro

  • @JagwinderSingh-xu5is
    @JagwinderSingh-xu5is 2 месяца назад +1

    Daagh.dil

    • @KalaSapp7
      @KalaSapp7  2 месяца назад

      🥰🥰🥰🤔😅🤔🤔🤔

  • @Paraforce959
    @Paraforce959 3 месяца назад +1

    Song wala tiktok time tuhde nal hunda c

  • @KamaljeetSingh-z1v
    @KamaljeetSingh-z1v 3 месяца назад +1

    Najar

  • @BaljeetSinghSonu-qi2ib
    @BaljeetSinghSonu-qi2ib 3 месяца назад +1

    Good

  • @ਲਾਭਮਾਹਲਾ.LABHMAHLA625
    @ਲਾਭਮਾਹਲਾ.LABHMAHLA625 3 месяца назад +1

    ਆਪਣਾ ਪਸਰਾਵਾ

  • @navkaran.32bor97
    @navkaran.32bor97 2 месяца назад

    Bai milna a tainu kithe aona pauga

  • @kakugarg3733
    @kakugarg3733 3 месяца назад +1

    Darem

  • @dhaliwal_avtar8947
    @dhaliwal_avtar8947 3 месяца назад +2

    Hawa, air

    • @KalaSapp7
      @KalaSapp7  3 месяца назад

      Hawa nu dekh ni sakde

  • @jitendernapher5567
    @jitendernapher5567 3 месяца назад +1

    Y tera pind kehda

    • @KalaSapp7
      @KalaSapp7  3 месяца назад

      Sorry bai eh ni dass sakda 🥰

  • @momdad1692
    @momdad1692 3 месяца назад +1

    ਸੁਪਨਾ

  • @KulvinderSingh-yc6yb
    @KulvinderSingh-yc6yb 2 месяца назад +1

    Supne UP 27 vale

  • @jarnailsingh6276
    @jarnailsingh6276 3 месяца назад +1

    ਸੁਪਨਾ

  • @Purav_jhafains
    @Purav_jhafains 2 месяца назад +1

    Sala sapp

  • @MustafakhanDhaliwal
    @MustafakhanDhaliwal 3 месяца назад +3

    Pad

    • @BahadarSingh-cr1xr
      @BahadarSingh-cr1xr 3 месяца назад +1

      😂😂

    • @KalaSapp7
      @KalaSapp7  3 месяца назад

      😂😂

    • @KalaSapp7
      @KalaSapp7  3 месяца назад

      😂😂

    • @KaurJ-oh6mk
      @KaurJ-oh6mk 3 месяца назад +1

      ਹਾਏ ਰੱਬਾ ਮੇਰਾ ਹਾਸਾ ਨੀ ਬੰਦ ਹੁੰਦਾ ਕੰਮੈਂਟ ਪੜ k 😂😂😂😂😂😂😂😂😂😂😂😂

    • @MustafakhanDhaliwal
      @MustafakhanDhaliwal 2 месяца назад

      @@KaurJ-oh6mk hello dear

  • @sharmamoga0001
    @sharmamoga0001 3 месяца назад +1

    Veer galt nu sai kr ta yr

    • @sharmamoga0001
      @sharmamoga0001 3 месяца назад +1

      Smoking ni thonu v pata

    • @KalaSapp7
      @KalaSapp7  3 месяца назад

      🥰🥰🥰🥰🥰🥰

    • @KalaSapp7
      @KalaSapp7  3 месяца назад

      🥰🥰🥰🥰🥰

  • @cricketgamaingstarji3872
    @cricketgamaingstarji3872 2 месяца назад +1

    Hawa

  • @pindwale3190
    @pindwale3190 3 месяца назад +1

    Sigrat jini khicho onni shotti ho jandi

    • @KalaSapp7
      @KalaSapp7  3 месяца назад

      Haanji bilkul sahi aaa

  • @ZORAWARSINGHDHILLON-no7hy
    @ZORAWARSINGHDHILLON-no7hy 3 месяца назад +1

    ਸੁਪਨੇ ਦੇਖਦੇ ਸਭ ਨੇ ਪਰ ਫੋਟੋ ਖਿਚਕੇ ਨੀ ਦਿਖਾ ਸਕਦੇ

  • @KaranKumar-yf9bs
    @KaranKumar-yf9bs 3 месяца назад +1

    Answer Katie dear kro ne questions fake lagde

    • @KalaSapp7
      @KalaSapp7  3 месяца назад

      🥰🥰🥰🥰🥰

  • @discovryvellogs9884
    @discovryvellogs9884 2 месяца назад +1

    Sapna